بِسْمِ اللَّهِ، اللَّهُمَّ إِنِّي أَعُوذُ بِكَ مِنَ الْخُبُثِ وَالْخَبَائِثِ
ਅਰਥ
ਅੱਲਾਹ ਦੇ ਨਾਂ ਨਾਲ। ਐ ਅੱਲਾਹ, ਮੈਂ ਨਰ ਅਤੇ ਮਾਦਾ ਸ਼ੈਤਾਨਾਂ ਤੋਂ ਤੇਰੀ ਪਨਾਹ ਮੰਗਦਾ ਹਾਂ।
ਉਚਾਰਨ
ਬਿਸਮਿੱਲਾਹ। ਅੱਲਾਹੁੰਮਾ ਇੰਨੀ ਅਊਜ਼ੁ ਬਿਕਾ ਮਿਨਲ ਖ਼ੁਬੁਸਿ ਵਲ ਖ਼ਬਾਇਸ।
ਸਰੋਤ: ਅਲ-ਬੁਖ਼ਾਰੀ, 142 · ਅਤ-ਤਿਰਮਿਜ਼ੀ, 606
